ਅੱਜ ਮਿਤੀ 26-10-2024 ਨੂੰ "ਸਵੱਛਤਾ ਦੀ ਲਹਿਰ" ਮੁਹਿੰਮ ਅਧੀਨ ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 13 ਵਿਚ ਪੈਂਦੇ ਹਨੂੰਮਾਨ ਮੰਦਿਰ ਨੇੜੇ ਜੀ.ਵੀ.ਪੀ ਪੁਆਇੰਟ ਦੀ ਸਫ਼ਾਈ ਕਰਵਾਈ ਗਈ ਕਾਰਜਸਾਧਕ ਅਫਸਰ ਸ੍ਰੀ ਗੁਰਬਖਸ਼ੀਸ ਸਿੰਘ ਸੰਧੂ ਜੀ ਦੀ ਅਗਵਾਈ ਹੇਠ ਸੈਨੀਟੇਸ਼ਨ ਸ਼ਾਖਾ ਵਿੱਚੋਂ ਹੇਮੰਤ ਸ਼ਾਰਦਾ, ਸੀ. ਐਫ ਮਨੋਜਸੂਦ ,ਸੁਪਰਵਾਈਜ਼ਰ ਗੁਰਸੇਵਕ ਅਤੇ ਸਮੁਹ ਸਫ਼ਾਈ ਟੀਮ ਮੋਜੂਦ ਸੀ।
DlightNews
Comments
Post a Comment