ਸੱਦਾ ਪੱਤਰ 🌹
ਸਾਰੇ ਪੱਤਰਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਜੀ ਵਲੋਂ ਪਿੰਡ ਭਾਂਖਰਪੁਰ ਵਿੱਖੇ ਆਪ ਦੀ ਸਰਕਾਰ ਆਪ ਦੇ ਦੁਆਰ ਸਕੀਮ ਦੀ ਸ਼ੁਰੂਆਤ ਮੌਕੇ ਮੁਬਾਰਿਕਪੁਰ ਰੇਲਵੇ ਅੰਡਰਪਾਸ ਦੀ ਅਪਰੋਚਕ ਸੜਕ ਨੂੰ 157.00 ਲੱਖ ਦੀ ਲਾਗਤ ਨਾਲ਼ ਮੁੜ ਉਸਾਰੀ ਕਰਨ ਦੀ ਘੋਸ਼ਣਾ ਦੇ ਤਹਿਤ
ਹਲਕਾ ਵਿਧਾਇਕ ਡੇਰਾਬੱਸੀ ਸ: ਕੁਲਜੀਤ ਸਿੰਘ ਰੰਧਾਵਾ ਜੀ ਕੱਲ ਸਵੇਰੇ 9.30 ਵਜ਼ੇ ਨੀਂਹ ਪੱਥਰ ਰੱਖਣਗੇ ਕਿਰਪਾ ਕਰਕੇ ਸਾਰੇ ਪਹੁੰਚਣ ਜੀ.
Comments
Post a Comment