ਟੀ.ਡੀ.ਆਈ. ਸਿਟੀ ਮੋਹਾਲੀ ਵਿਖੇ ਸੰਤ ਨਿਰੰਕਾਰੀ ਭਵਨ 'ਚ ਖੂਨਦਾਨ ਕੈਂਪ 15 ਦਸੰਬਰ ਨੂੰ।
ਮੋਹਾਲੀ / ਐਸ ਏ ਐਸ ਨਗਰ 13 ਦਿਸੰਬਰ ( ) ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ 15 ਦਸੰਬਰ ਦਿਨ ਐਤਵਾਰ ਨੂੰ ਟੀ.ਡੀ.ਆਈ ਸਿਟੀ ਮੋਹਾਲੀ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਹ ਖੂਨਦਾਨ ਕੈਂਪ ਇਸ ਬ੍ਰਾਂਚ ਦਾ ਤੀਜਾ ਕੈਂਪ ਹੈ ਜਿਸ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 1 ਵਜੇ ਤੱਕ ਚੱਲੇਗਾ ਜਿਸ ਵਿੱਚ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਅਤੇ ਲੰਗਰ ਦਾ ਭਰਪੂਰ ਪ੍ਰਬੰਧ ਹੋਵੇਗਾ। ਇਸ ਕੈਂਪ ਦਾ ਉਦਘਾਟਨ ਸੰਤ ਨਿਰੰਕਾਰੀ ਮੰਡਲ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਸ਼੍ਰੀ ਐਚ.ਐਸ.ਚਾਵਲਾ ਵੱਲੋਂ ਕੀਤਾ ਜਾਵੇਗਾ। ਬ੍ਰਾਂਚ ਮੁਖੀ ਸ਼੍ਰੀ ਗੁਰਪ੍ਰਤਾਪ ਜੀ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਓ ਆਪਾਂ ਸਾਰੇ ਖੂਨਦਾਨ ਕਰੀਏ ਅਤੇ ਆਪਣੇ ਦੋਸਤਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੀਏ l ਇਸ ਮਹਾਨ ਕਾਰਜ ਲਈ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦੀ ਸੇਵਾ ਕਰਕੇ ਦੁਨੀਆਂ ਦੇ ਪਾਲਣਹਾਰ ਪਰਮਾਤਮਾ ਦੇ ਆਸ਼ੀਰਵਾਦ ਨੂੰ ਪ੍ਰਾਪਤ ਕਰੀਏ l
BLOOD DONATION CAMP AT TDI CITY MOHALI ON 15th December
13 December Mohali / S.A.S .NAGAR ( ) With the blessings of Satguru Mata Sudiksha Ji Maharaj, a blood donation camp is going to be held on Sunday, December 15th, at the Sant Nirankari Satsang Bhavan, TDI City Mohali. Mukhi of the TDI Branch, Rev. Gurpartap Singh Ji, shared that this will be the third blood donation camp of this branch. The camp will start at 8:00 AM and continue until 1:00 PM. There will be arrangements for refreshments and langar for the blood donors. The camp will be inaugurated by Rev. H.S. Chawla Ji, member of the Executive Committee Sant Nirankari Mandal. Rev. Gurpratap Ji appealed to all local residents to join in and donate blood, encouraging their friends and acquaintances to do the same. All should participate in this noble cause by donating blood to serve humanity, and take the blessings of Almighty God.
--
संत निरंकारी सत्संग भवन टी डी आई सिटी में 15 दिसंबर को
मोहाली एस ए एस नगर 13 दिसम्बर ( ) सतगुरु माता सुदीक्षा जी महाराज की अपार कृपा से संत निरंकारी सत्संग भवन टी डी आई सिटी में 15 दिसंबर दिन रविवार को रक्तदान शिविर लगने जा रहा है l इस बारे में अधिक जानकारी देते हुए टीडीआई ब्रांच के मुखी श्री गुरु प्रताप सिंह जी ने बताया कि यह रक्तदान शिविर इस ब्रांच का तीसरा शिविर है शिविर का समय सुबह 8 बजे से शुरू होगा और दोपहर 2 बजे तक होगा जिसमें रक्तदाताओं के लिए जलपान खाने की व्यवस्था भरपूर होगी इस शिवर का उद्घाटन संत निरंकारी मंडल की कार्यकारिणी कमेटी के मेंबर श्री एच एस चावला जी द्वारा किया जाएगा । मुखी श्री गुरप्रताप जी ने सभी इलाका निवासियों को अपील की है कि आइए हम सभी आप भी रक्त दान करें और अपने मित्रों सज्जनों को भी इस के लिए प्रेरित करें और सभी इस महान कार्य के लिए खूनदान देकर मानवता की सेवा में शामिल हों
Comments
Post a Comment