ਨਗਰ ਕੌਂਸਲ ਲਾਲੜੂ ਵੱਲੋਂ ਕਾਰਜ ਸਾਧਕ ਅਫਸਰ ਸ੍ਰੀ ਗੁਰਬਖਸੀਸ ਸਿੰਘ ਸੰਧੂ ਜੀ ਦੀ ਰਹਿਨੁਮਾਈ ਹੇਠ ਅੱਜ ਮਿਤੀ 21-09-2024 ਨੂੰ ਸਵੱਛ ਭਾਰਤ ਮਿਸਨ ਅਧੀਨ ਚੱਲ ਰਹੀਆਂ ਐਕਟੀਵਿਟੀ "ਸਵੱਛਤਾ ਹੀ ਸੇਵਾ 2024" ਅਧੀਨ ਸਮਤਾ ਪਬਲਿਕ ਸਕੂਲ , ਹੋਲੀ ਏਂਜਲਸ ਸਕੂਲ ਅਤੇ ਸੈਂਟ ਅੱਤਰੀ ਪਬਲਿਕ ਸਕੂਲ ਲਾਲੜੂ ਵਿਖੇ "Swachhata Quizzes ਕੰਪੀਟੀਸ਼ਨ ਅਤੇ Poster making / ਡਰਾਇੰਗ ਮੁਕਾਬਲੇ ਕਰ ਵਾਲੇ ਗਏ । ਸਕੂਲੀ ਬਚਿਆਂ ਨੇ Swachhata Quizzes ਵਿੱਚ ਹੁੰਮ ਹੁੰਮਾ ਕੇ ਭਾਗ ਲਿਆ। ਇਸ ਪਰੋਗਰਾਮ ਵਿਚ ਸਕੂਲ ਦੇ ਪ੍ਰਿੰਸੀਪਲ ਸਮੇਤ ਸਟਾਫ ਅਤੇ ਨਗਰ ਕੌਂਸਲ ਦੀ ਸਫਾਈ ਸ਼ਾਖਾ ਤੋਂ ਹੇਮੰਤ ਸਾਰਧਾ ਅਤੇ ਸੀ ਐਫ ਮਨੋਜ ਸੂਦ ਵੱਲੋ ਭਾਗ ਲਿਆ ਗਿਆ।
DlightNews
Comments
Post a Comment