Breaking
ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਨੌਜਵਾਨ ਵੱਲੋਂ ਆਤਮਹੱਤਿਆ ਕੀਤੀ ਗਈ
ਹਿਮਾਚਲ ਦੇ ਹਮੀਰਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਇਹ ਨੌਜਵਾਨ
ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਕੀਤੀ ਨੌਜਵਾਨ ਨੇ ਆਤਮਹੱਤਿਆ
ਪੁਲਿਸ ਪਹੁੰਚੀ ਮੌਕੇ ਉੱਤੇ ਕਰ ਰਹੀ ਪੂਰੇ ਮਾਮਲੇ ਦੀ ਜਾਂਚ
Comments
Post a Comment