ਲਾਲੜੂ..15 ਅਗਸਤ...ਐਮ ਐਸ ਪੀ. ਲਾਗੂ ਕਰਾਉਣ ਲਈ ਤੇ ਤਿੰਨ ਫੋਜਦਾਰੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਅੱਜ ਲਾਲੜੁ ਤੋ ਜੀਰਕਪੁਰ ਤੱਕ ਬੀਕੇਯੂ ਸਿੱਧੂਪੁਰ ਕਿਸਾਨ ਜੱਥੇਬੰਦੀ ਨੇ ਪ੍ਧਾਨ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਕੱਢੀਆ ਜਾ ਰਿਹਾ ਟਰੈਕਟਰ ਮਾਰਚ ,ਇਸੀ ਮਾਰਚ ਦੋਰਾਨ ਡੇਰਾਬੱਸੀ ਚੋਂਕ ਵਿੱਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆ ਜਾਣਗੀਆਂ. ..ਲਾਲੜੂ ਤੋ ਆਗਾਜ ਜਾਗਰਣ/ ਦੀ .ਤਾਜਾ ਖਬਰ ਅਪਡੇਟ. .. ਰਿਪੋਰਟ ...ਮਹਿੰਦਰ ਸਿੰਘ ਲਾਲੜੂ/ ਭੂਪਿੰਦਰ ਸਿੰਘ ਜੰਡਲੀ
DlightNews
Comments
Post a Comment