ਮੇਰੇ ਪੇਦੈਂ ਹਲਕੇ ਡੇਰਾਬਸੀ ਦੇ ਪਿੰਡ ਬਟੋਲੀ ਵਿਖੇ, ਸ.ਲੰਬੜਦਾਰ ਹਰਦੇਵ ਸਿੰਘ ਜੀ ਦਾ ਪੋਤਰਾ ਸਰਬਜੋਤ ਸਿੰਘ ਏਅਰ ਫੀਸਟਲ ੳਲੰਪਿਕ ਗੋਲਡ ਮੈਡਲ ਜਿੱਤਣ ਦੇ ਅੱਜ ਉਹਨਾਂ ਦੇ ਗ੍ਰਹਿ ਵਿਖੇ ਸਰਬਜੋਤ ਸਿੰਘ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ। ਅੱਜ ਮੇਰੇ ਹਲਕੇ ਡੇਰਾਬੱਸੀ ਨੂੰ ਬਹੁਤ ਹੀ ਮਾਨ ਵਾਲੀ ਗੱਲ ਹੈ। ਮੇਰੇ ਵੱਲੋਂ ਅਤੇ ਮੇਰੀ ਪੂਰੀ ਟੀਮ ਵੱਲੋਂ ਸਰਬਜੋਤ ਸਿੰਘ ਦਾ ਮਾਨ ਸਨਮਾਨ ਵੀ ਕੀਤਾ ਗਿਆ ਹੈ।
DlightNews
Comments
Post a Comment